kander bindu-02

ਕੇਂਦਰ ਬਿੰਦੂ

ਜੀਵਨ ਨੂੰ ਜੀਣਾ ਪਹਿਲਾ ਕੇਂਦਰ ਬਿੰਦੂ ਹੈ
ਜੀਵਨ ਨੂੰ ਮਾਨਣਾ ਦੂਸਰਾ ਕੇਂਦਰ ਬਿੰਦੂ ਹੈ
ਜੀਵਨ ਨੂੰ ਸੋਚਣਾ ਤੀਸਰਾ ਕੇਂਦਰ ਬਿੰਦੂ ਹੈ
ਜੀਵਨ ਨੂੰ ਸਮਝਣਾ ਚੌਥਾ ਕੇਂਦਰ ਬਿੰਦੂ ਹੈ
ਪੂਰਨਤਾ ਤਕ ਪਹੁੰਚਣਾ ਪੰਜਵਾਂ ਕੇਂਦਰ ਬਿੰਦੂ ਹੈ

ਤੁਸੀ ਦਾਇਰੇ ਵਿਚ ਹੋਂ
ਦਾਇਰਾ ਜੀਰੋ ਹੀ ਹੁੰਦਾ ਹੈ
ਇਸ ਵਿਚੋਂ ਨਿਕਲਣਾ
ਜ਼ੀਰੋ ਤੋਂ ਅੱਗੇ ਦਾ ਸਫ਼ਰ ਹੈ
ਤੁਸੀ ਹਾਲੇ ਮਾਇਨਸ ਹੋਂ
ਜੀਰੋ ਤੋ ਅਗਲਾ ਸਫ਼ਰ ਹੀ
ਖੋਜ ਹੈ ***

Post Author: admin