117

ਰਾਮ

ਮਾਧੋ
ਮਨ ਮ੍ਹੈ ਆਇਓ ਰਾਮ
ਮਾਧੋ ਕਾ ਪੂਤ
ਮਨ ਮ੍ਹੈ ਮਨੂਆ
ਪੂਤ ਕੋ ਪਾਲੈ
ਆਪ ਭਗਵਾਨ
ਮਨ ਮ੍ਹੈ ਮਨੂਆ
ਬੋਲੈ ਰਾਮ

ਮਾਧੋ
ਮਨ ਮ੍ਹੈ ਆਇਓ ਰਾਮ
ਜਗ ਸੰਗ ਬੋਲੈ
ਜਗ ਕੀ ਬੋਲੀ
ਅੰਤਰ ਲਾਵੈ
ਪ੍ਰੀਤ ਇੱਕ ਤੋਰੀ
ਆਇਆ ਮਨੂਆ
ਬੋਲੈ ਰਾਮ

ਮਾਧੋ
ਮਨ ਮ੍ਹੈ ਆਇਆ ਰਾਮ
ਮਨ ਮ੍ਹੈ ਗਾਵੈ
ਧਿਆਨ ਲਗਾਵੈ
ਸੁਰਤ ਟਿਕਾਵੈ
ਇਕੈ ਇਕੈ
ਬੋਲੈ ਰਾਮ
ਮਾਧੋ
ਮਨ ਮ੍ਹੈ ਆਇਓ ਰਾਮ

Post Author: admin