240

ਅਚਰਜ ਚੇਤਨਾ

ਕਵਿਤਾ ਤੂੰ ਫਿਰ ਬੋਲ ਮੇਰੇ ਜਿਹਨ ਵਿਚੋਂ ਕਿਉਂਕਿ ਭਾਖਿਆ ਭਾਓ ਅਪਾਰ ਹੈ ਅਚਰਜ ਚੇਤਨਾ ਚਤਰਾਈ ਵਰਤੀ ਭਾਓ ਖਲਾ ਤਪਤਾਇਆ ਮਾਨਸ ਜਾਤ ਜਗਤਾਈ ਜੁਗਤੇ ਕਾਦਰ ਕਿਰਤ ਰਚਾਈ ਕਵਿਤਾ ਤੂੰ ਫਿਰ ਬੋਲ ਕਰਤਾਰੇ ਵਿੱਚੋਂ ਕਿਰਤ ਕੀਰਤਨ ਕਹਿ ਗਾਵ੍ਹੈ ਮੰਨ ਅੰਧਾ ਮਨਮੋਹਕ ਜੁਗਤੀ ਮ੍ਹੈ ਵਾਜਾ ਪਵਨ ਵਜਾਵ੍ਹੈ ਕਰਤਾ ਕਿਰਤ ਕਰੇ ਪਵਿੱਤਰ ਅੰਧਲੇ ਟੇਕ ਮਿਟਾਵ੍ਹੈ ਜੋਬਨ ਰਤਾ ਮੇਰਾ ਪੁਰਖ […]

239

ਇਕਾਂਤ

ਮੇਰੀ ਇਕਾਂਤ ਵਿੱਚ ਉਹ ਮੇਰੀ ਇਕਾਗਰਤਾ ਬਣਦਾ ਏ ਮੇਰੀ ਯਾਦ ਵਿੱਚ ਉਹ ਹਕੀਕੀ ਦੀ ਕਵਿਤਾ ਬਣਦਾ ਏ ਸੌਦਾਗਰ ਹੈ ਉਹ ਸੁਪਨਿਆਂ ਦਾ ਇਸੇ ਲਈ ਉਹ ਹਰ ਕਿਸੇ ਦਾ ਵਿਕਾਸ ਬਣਦਾ ਏ ਆਪਣੇ ਖਿਆਲਾਂ ਵਿੱਚ ਕਿਤੇ ਮੈਂ ਉਸ ਨੂੰ ਨਾ ਭੁੱਲ ਜਾਵਾਂ ਇਸੇ ਲਈ ਉਹ ਮੇਰਾ ਮਹਿਬੂਬ ਬਣਦਾ ਏ ਹਕੀਕੀ ਤੇ ਮਜਾਜੀ ਮੈਂ ਉਸ ਨਾਲ ਖੇਡਦਾ […]