150

ਵਾਹ ਧੁਨ

ਅੰਤਰ ਬ੍ਰਹਿਮੰਡ ਵਿੱਚ ਪ੍ਰਵੇਸ਼ ਤੋਂ ਬਾਅਦ ਬ੍ਰਹਿਮੰਡੀ ਸ਼ਕਤੀਆਂ ਦੇ ਭਿੰਨ ਭਿੰਨ ਰੂਪ ਦਿਖਾਈ ਦਿੰਦੇ ਹਨ ਦਿਲ ਖਿਚਵੀਆਂ , ਸੁੰਦਰ, ਮਨਮੋਹਕ ਸ਼ਕਤੀਆਂ ਆਕਰਸ਼ਿਤ ਕਰਦੀਆਂ ਹਨ ਉਹਨਾਂ ਦੇ ਰੂਪ ਨੂੰ ਮਾਨਣ ਲਈ ਸੰਸਾਰੀ ਦ੍ਰਿਸ਼ਟੀ ਦੀਆਂ ਖੇਡਾਂ ਤੇ ਬ੍ਰਹਿਮੰਡੀ ਸ਼ਕਤੀਆਂ ਸਮਾਨ ਹਨ ਮਨ ਦੀ ਅਵਸਥਾ ਚੰਚਲ ਹੈ ਦੁਬਾਰਾ ਉਹਨਾਂ ਨੂੰ ਦੇਖਣਾ ਮਾਨਣਾ ਚਾਹੁੰਦੀ ਹੈ ਸੋਚ ਦੀ ਸ਼ੁੱਧੀ ਮਨ […]

125

ਕੀ ਤੁਸੀਂ ਮੰਨਦੇ ਹੋ ਰੱਬ ਨੂੰ ?

ਕੀ ਤੁਸੀਂ ਮੰਨਦੇ ਹੋ ਰੱਬ ਨੂੰ ? ਇਹ ਸਵਾਲ ਹੈ ਮੇਰੇ ਪ੍ਰਤੀ ਬਹੁਤ ਲੋਕਾਂ ਦਾ ਹਾਂ ਮੈਂ ਮੰਨਦਾ ਹਾਂ ਰੱਬ ਨੂੰ ਧਰਮ ਤੋਂ ਬਾਹਰ ਹੋ ਬੰਧਨ ਤੋਂ ਬਾਹਰ ਹੋ ਸੱਚ ਦੀ ਧਾਰ ਤੇ ਵਿਸ਼ਵਾਸ ਦੀ ਖੋਜ ਤੇ ਪ੍ਰੇਮ ਦੀ ਉਚਾਈ ਤੇ ਹਾਂ ਮੈਂ ਮੰਨਦਾ ਹਾਂ ਰੱਬ ਨੂੰ ਸਿਰਜਕ ਨੂੰ ਉਸ ਦੀ ਸਿਰਜਣਾ ਨੂੰ ਉਹ ਸਿਰਜਣਾ […]

122

ਨਾਦ ਧੁਨੀ

ਸਵੈ ਸ਼ਕਤੀ ਦੀ ਖੋਜ ਲਈ ਕੀਤੀਆਂ ਗਈਆਂ ਖੋਜ ਯਾਤਰਾਵਾਂ ਵਿੱਚੇ ਰੁਕ ਜਾਂਦੀਆਂ ਹਨ ਕੁਦਰਤ ਦੀ ਦੁਰਵਰਤੋਂ ਨੂੰ ਰੋਕਣ ਲਈ ਇਹ ਭੇਦ ਹੈ ਖੋਜ ਦਾ ਸੱਚ ਦੇ ਵਿਕਾਸ ਲਈ ਕੀਤੇ ਗਏ ਯਤਨ ਪ੍ਰਕਾਸ਼ ਤੱਕ ਪਹੁੰਚਦੇ ਹਨ ਸ਼ੁਰੂ ਦੀ ਲੜੀ ਬਹੁਤ ਸੁਖਾਵੀਂ ਹੈ ਇੱਕ ਨਿਸ਼ਚਿਤ ਪੰਧ ਲਈ ਗਿਆਨ ਲੋੜ ਪੂਰਕ ਹੈ ਆਤਮ ਵਿਸ਼ਵਾਸ ਮਰਜੀ ਕਰਦਾ ਹੈ ਲੜੀ […]

119

ਅਧਿਆਤਮ ਦਾ ਇਗਜ਼ੌਸਟ

ਸੋਚ ਦੀ ਭੜਾਸ ਵਿਚੋਂ ਪੈਦਾ ਹੋਏ ਕੀੜਿਆਂ ਦੇ ਰੰਗ ਰੂਪ ਡਰਾਉਣੇ ਹੀ ਹੁੰਦੇ ਨੇ (ਇੱਥੇ ਦੱਸ ਦਿਆਂ ਕੇ ਕੀੜੇ ਭੜਾਸ ਨਾਲ ਹੀ ਪੈਦਾ ਹੁੰਦੇ ਨੇ) ਸਾਇੰਸ ਦੇ ਯੁੱਗ ਵਿੱਚ ਅਧਿਆਤਮ ਦੀ ਖੋਜ ਵਿਚੋਂ ਕੋਈ ਹੈ ਐਸਾ ਜੋ ਅੰਦਰ ਦੀ ਭੜਾਸ ਕੱਢਣ ਵਾਲਾ ਇਗਜ਼ੌਸਟ-ਫੈਨ ਤਿਆਰ ਕਰ ਰਿਹਾ ਹੋਵੇ? ਅੰਦਰ ਵੀ ਕੀੜੇ ਪੈਦਾ ਹੋ ਰਹੇ ਨੇ ਅੰਦਰ […]

80

ਵਿਗਿਆਨ ਤੇ ਅਧਿਆਤਮ ਦੋ ਖੋਜ ਬਿੰਦੂ

ਧਰਮ,ਆਸਥਾ,ਪ੍ਰੇਮ ਦੇ ਆਪਸੀ ਚੱਕਰਵਿਊ ਵਿਚੋਂ ਸੁਖਸ਼ਮ ਪੂਰਨ ਸੱਚ ਨੂੰ ਚੁਗਣਾ ਬਹੁਤ ਹੀ ਮੁਸ਼ਕਿਲ ਕੰਮ ਹੈ ਆਸਥਾ ਧਰਮ ਵੀ ਹੈ ਪ੍ਰੇਮ ਵੀ ਹੈ ਪੂਰਨ ਸੱਚ ਵੀ ਹੈ ਤੇ ਅੰਧਵਿਸ਼ਵਾਸ ਵੀ ਹੈ ਨਤੀਜੇ ਬਹੁਤ ਜਿਆਦਾ ਵੀ ਹਨ ਤੇ ਕਦੇ ਬਿਲਕੁਲ ਵੀ ਨਹੀਂ ਵਾਦ-ਵਿਵਾਦ ਸੋਚ ਦਾ ਵਿਸ਼ਾ ਹੈ ਜਦੋਂ ਨਤੀਜੇ ਨਹੀਂ ਨਿਕਲਦੇ ਵਾਦ-ਵਿਵਾਦ ਵਧਦਾ ਹੈ ਪਰ ਬਹੁਤ ਸਾਰੀਆਂ […]

78

ਮੁਕਤੀ ਮਾਰਗ

ਮੇਰੇ ਕੋਲੇ ਕੋਈ ਤਾਕਤ ਨਹੀਂ ਕਿਸੇ ਨੂੰ ਮੁਕਤੀ ਦੇ ਸਕਾਂ ਜਾਣਦਾ ਹਾਂ ਪੂਰਨ ਮੁਕਤੀ ਮਾਰਗ ਨੂੰ ਪਰ ਰਸਤੇ ਵਿੱਚ ਖੜਾ ਮੁਕਤੀ ਦਾ ਮਾਲਕ ਕਰਮ ਪੂਰਤੀ ਤੋਂ ਬਗੈਰ ਕਿਸੇ ਨੂੰ ਅੱਗੇ ਜਾਣ ਹੀ ਨਹੀਂ ਦਿੰਦਾ ਜੁਗਤ ਤੇ ਗਿਆਨ ਪੂਰਨ ਕੀਤੇ ਜਾ ਸਕਦੇ ਨੇ ਇੱਛਕ ਦੇ ਮੁਕਤੀ ਦੇ ਲਈ ਪਰਖ ਵਿਚੋਂ ਪਾਸ ਹੋਣਾ ਉਸ ਦੇ ਸਾਮ੍ਹਣੇ ਹੋਣ […]

72

ਆਤਮਾ ਦਾ ਜਨਮ

ਆਤਮਾ ਦਾ ਜਨਮ ਤੇ ਸਰੀਰ ਦਾ ਜਨਮ ਸਰੀਰ ਦਾ ਜੀਵਨ ਕਾਲ ਮਿੱਟੀ ਤੋਂ ਸ਼ੁਰੂ ਹੋ ਅੰਤ ਮਿੱਟੀ ਵਿੱਚ ਜਾ ਰਲਦਾ ਹੈ ਆਤਮਾ ਦਾ ਜੀਵਨ ਕਾਲ ਸਰੀਰ ਨਾਲ ਸ਼ੁਰੂ ਹੋ ਅੰਤ ਪਰਮ-ਆਤਮਾ ਵਿੱਚ ਜਾ ਰਲਦਾ ਹੈ ਸਰੀਰ ਦੇ ਜਨਮ ਸਮੇਂ ਆਤਮਾ ਸਰੀਰ ਦੇ ਗਰਭ ਵਿੱਚ ਹੁੰਦੀ ਹੈ ਦੁਨਿਆਵੀ ਦੁੱਖ ਆਤਮਾ ਦੇ ਜਨਮ ਦਾ ਕਾਰਨ ਬਣਦੇ ਹਨ […]

65

ਸਾਰੇ ਰੰਗ

ਦਿਲ ਕਰਦਾ ਏ ਸਾਰੇ ਰੰਗ ਭਰ ਦਿਆਂ ਜਿੰਦਗੀ ਵਿੱਚ ਕੀ ਭਗਵਾਂ ਭਰਾਂ ? ਭਗਵਾਨ ਭੇਦ ਲਈ! ਕੀ ਹਰਾ ਭਰਾਂ ? ਜੀਵਨ ਹਰਆਲੀ ਲਈ! ਕੀ ਲਾਲ ਭਰਾਂ? ਮਹਿਬੂਬ ਲਈ! ਕੀ ਸਫੇਦ ਭਰਾਂ? ਸੱਚ ਲਈ! ਕੀ ਨੀਲਾ ਭਰਾਂ? ਉਸ ਅਕਾਸ਼ ਵਿਸ਼ਾਲ ਲਈ! ਸਾਰੇ ਰੰਗ ਮਿਲਾ ਕੇ ਦੇਖ ਲਏ ਸਾਰੇ ਰੰਗਾਂ ਦੇ ਕੱਪੜੇ ਤੈਨੂੰ ਪਾ ਕੇ ਦੇਖ ਲਏ […]

21

ਰੱਬ ਕੀ ਹੈ

ਜੀਵਨ ਦੋੜ ਦੌੜਦੇ ਦੌੜਦੇ ਹਰ ਇਨਸਾਨ ਦੇ ਅੰਦਰ ਬਹੁਤ ਸਾਰੇ ਸਵਾਲ ਦੌੜਨ ਲਗਦੇ ਨੇ। ਜੋ ਸਵਾਲ ਦੁਨੀਆਂ ਦੀ ਮਿਣਤੀ ਕਰਨਾ ਚਾਹੁੰਦਾ ਨੇ। ਜਿਨ੍ਹਾਂ ਦਾ ਨਤੀਜਾ ਸਾਰੀ ਦੁਨੀਆਂ ਲੱਭਦੀ ਹੈ । ਕੋਈ ਵੀ ਕਿੱਤਾ ਹੋਵੇ, ਕੋਈ ਵੀ ਕਰਮ ਹੋਵੇ, ਜੀਵਨ ਜਿਉਂਣਾ ,ਜੀਵਨ ਸਮਝਣਾ ਹਰ ਇਨਸਾਨ ਦੀ ਲੋੜ ਹੈ। ਅੱਗੇ ਦਾ ਵਿਕਾਸ ਗਲਤੀਆਂ ਤੇ ਕਾਬੂ ਆਪਣੀ ਉੱਚਤਾ […]

19

ਥਰੀਡਿਮੈਂਸ਼ਨਲ ਦੁਨਿਆਵੀ ਰੱਬ

ਪਰਮਾਤਮਾ ਦੀ ਦੁਨਿਆਵੀ ਕੀਰਤੀ ਬਣਾਉਣ ਲਈ ਦੁਨਿਆਵੀ ਲੋਕਾਂ ਨੂੰ ਤਿੰਨ ਤਰਾਂ ਦੀਆਂ ਲੋੜਾਂ ਹਨ ਜਿਹਨਾਂ ਦੀ ਪੂਰਤੀ ਅਵਤਾਰੀ ਪਰਦਾਨ ਕਰਦਾ ਹੈ ਗਿਆਨ ਦੇ ਸੋਮੇ ਦੀ ਖੋਜ ਕਰਦਾ ਕਰਦਾ ਅਵਤਾਰੀ ਸਹੀ ਤੇ ਗਲਤ ਦੇ ਫੈਸਲਿਆਂ ਤੇ ਜਦੋਂ ਪਹੁੰਚ ਜਾਂਦਾ ਹੈ ਤਾਂ ਭਾਵਨਾਤਮਕ ਪੱਖ ਅਵਤਾਰੀ ਦੀ ਮਦਦ ਕਰਦੇ ਹਨ ਨਤੀਜਿਆਂ ਤੇ ਪਹੁੰਚਣ ਲਈ ਦੁਨਿਆਵੀ ਇਨਸਾਨ ਦੀਆਂ ਲੋੜਾਂ, […]