155

ਇੱਕ ਝਲਕ

ਦੁਨੀਆਂ ਜੱਦੋ-ਜਹਿਦ ਹੈ ਕਰਦੀ ਤੈਨੂੰ ਦੇਖਣ ਪਾਉਣ ਲਈ, ਤੇਰੇ ਲਈ ਮਜਾਕ ਹੈ ਰਹਿੰਦਾ ਇੱਕ ਝਲਕ, ਦਿਖਾਉਣ ਲਈ ਜਦ ਜੀਅ ਕਰਦਾ, ਆ ਜਾਂਦਾ ਏ ਆਪਣੀ ਝਲਕ, ਦਿਖਾ ਜਾਂਦਾ ਏ ਸੋਚਾਂ ਵਿੱਚ ਫਿਰ ਪਾ ਜਾਂਦਾ ਏ ਰੁੱਸਿਆ ਨੂੰ ਮਨਾ ਜਾਂਦਾ ਏ ਨਵੇਂ ਸਵਾਲ ਬਣਾ ਜਾਂਦਾ ਏ ਕਦ ਤੱਕ ਲੱਭਣਾ, ਕਦ ਤੱਕ ਪਾਉਣਾ ਕਦ ਤੱਕ ਮਿੰਨਤਾਂ, ਕਰ ਬੁਲਾਉਣਾ

145

ਮੈਂ ਯਾਦ ਤੈਨੂੰ ਕਰਦਾ

ਮੇਰੀ ਸਾਰੀ ਉਮਰ ਦੀ ਕਮਾਈ ਮੈਂ ਜਾਂਦਾ ਹਾਂ ਲੁਟਾਈ ਲਿਖ ਲਿਖ ਕਵਿਤਾਵਾਂ ਜਾਂਦਾ ਸਭ ਨੂੰ ਸੁਣਾਈ ਮੇਰੀ ਸਾਰੀ ਉਮਰ ਦੀ ਕਮਾਈ ਮੈਂ ਜਾਂਦਾ ਹਾਂ ਲੁਟਾਈ ਇਹ ਕਵਿਤਾਵਾਂ ਨਹੀਂ ਮੇਰੀਆਂ ਨਚੋੜ ਮੇਰੀ ਜਿੰਦਗੀ ਦਾ ਸੋਚਾਂ ਮੇਰੀਆਂ,ਵਿਚਾਰਾਂ ਮੇਰੀਆਂ ਤਜਰਬੇ ਹਾਂ ਮੈਂ ਲਿਖਦਾ ਤੇ ਕਦੇ ਅੰਦਰ ਦੇ ਹਾਲਾਤ ਵੀ ਬਿਆਨ ਮੈਂ ਹਾਂ ਕਰਦਾ ਇਹੀ ਹੈ ਕਮਾਈ ਮੇਰੀ ਜਿਹੜੀ […]

135

ਰੂਹ ਅਤੇ ਸਰੀਰ ਦਾ ਸੰਭੋਗ

ਦੋ ਜਿਸਮਾਂ ਦਾ ਮਿਲਾਪ ਅਤੇ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਇੱਕੋ ਜਨਮ ਵਿੱਚ ਕਿਸ ਤਰਾਂ ਕਰਾਵਾਂਗਾ ਮੈਂ ਮੇਰੀ ਰੂਹ ਦਾ ਸੰਭੋਗ ਅਤੇ ਮੇਰੇ ਸਰੀਰ ਦਾ ਸੰਭੋਗ ਦੋ ਮਹਿਬੂਬ ਮੈਂ ਇੱਕੋ ਜਿਸਮ ਅਤੇ ਇੱਕੋ ਆਤਮਾ ਮਾਨਣ ਦੀ ਮੇਰੀ ਇੱਛਾ ਔਰਤ ਤੇ ਮਰਦ ਦੋਂਹਾਂ ਦਾ ਪਿਆਰ ਕਰਨ ਦਾ ਵੱਖਰਾ ਤਰੀਕਾ ਤੈਨੂੰ ਕਿਵੇਂ ਦੱਸਾਂ ਆਪਣਾ ਦੁੱਖ ਮੇਰੀ ਤੇ […]

134

ਹਰ ਰਸਤਾ

ਤੁਰਿਆ ਰਹਿ ਮੁਸਾਫਰ ਮੰਜਿਲ ਵਲ ਨੂੰ ਲੋਕਾਂ ਵਲ ਨੂੰ ਦੇਖੀਂ ਨਾ ਹਰ ਕੋਈ ਇੱਥੇ ਮਤਲਬ ਦਾ ਰਾਹੀ ਆਪਣਾ ਆਪ ਤੂੰ ਵੇਚੀਂ ਨਾ ਲੰਬਾ ਪੈਂਡਾ ਉੱਚੀਆਂ ਰਾਹਾਂ ਆਸ ਕਿਸੇ ਤੇ ਰੱਖੀ ਨਾ ਲੋੜ ਪੈਣ ਤੇ ਹਰ ਕੋਈ ਵਰਤੂ ਇਸ ਗੱਲ ਲਈ ਤੜਫੀ ਨਾ ਤੇਰੀ ਮੰਜਿਲ ਤੂੰ ਹੀ ਤੁਰਨਾ ਸਹਾਰਾ ਕਿਸੇ ਤੋਂ ਮੰਗੀ ਨਾ ਹਰ ਕੋਈ ਤੁਰਦਾ […]

133

ਰੰਗ ਲਾਲ

ਰਚਨਾ ਦਾ ਮੁੱਖ ਮੋੜ ਤੇਰੇ ਵਲੇ ਲਾ ਲਿਆ ਏ ਹੁਣ ਭੱਠੀ ਵਿੱਚ ਦਾਣੇ ਨਹੀਂ ਭੁੱਜਦੇ ਮਨ ਨੂੰ ਹੋਰ ਭੱਠੀ ਵਿੱਚ ਪਾ ਲਿਆ ਏ ਦਾਣਿਆਂ ਦਾ ਰੰਗ ਦੇਖ ਲਾਲ ਰੰਗ ਲਾਲ ਦਿਲ ਵਿੱਚ ਵਸਾ ਲਿਆ ਏ ਭੁੱਜ ਕੇ ਲਾਲ ਹੋਵੇ ਰੰਗ ਮੇਰਾ ਭਾਗਾਂ ਵਿੱਚ ਲਿਖਵਾ ਲਿਆ ਏ ਸਖਤ ਦਾਣੇ ਫੁੱਟ ਕੇ ਚੱਬਣ ਨੂੰ ਮਨ ਸ਼ਬਦ ਨਾਲ […]

131

ਮੇਰਾ ਜੀਵਨ ਰੋਗ

ਅੱਜ ਰੂਹ ਭੁੱਖੀ ਰਹਿ ਗਈ ਤੈਨੂੰ ਮਿਲਣ ਤੋਂ ਬਾਅਦ ਇਹ ਸਰੀਰ ਵਿੱਚ ਰਹਿ ਰੂਹਾਂ ਦਾ ਮਿਲਾਪ ਸਾਹਾਂ ਦੀ ਗਰਮੀ ਮਿਲਣ ਤੋਂ ਪਹਿਲਾਂ ਦੀ ਤੜਫ ਮਿਲਣ ਦਾ ਅਨੰਦ ਮਿਲਣ ਤੋਂ ਬਾਅਦ ਵਿੱਛੜਨ ਦਾ ਡਰ ਤੇ ਮਿਲੇ ਦੀ ਸੰਤੁਸ਼ਟੀ ਕੌਣ ਮਾਣੇ ਇਸ ਨੂੰ ਤੇਰੀ ਮਰਜੀ ਤੋਂ ਬਗੈਰ ਸਮਾਂ ਖੇਡਦਾ ਹੈ ਤੇਰੀ ਖੇਡ ਦੇ ਨਾਲ ਮੈਂ ਖੇਡਾਂ ਕਿਸ […]

130

ਲਗਨ

ਮਿੱਟੀ ਦਾ ਕਿਣਕਾ ਖਾਕ ਬਣ ਕੇ ਵੀ ਤੇਰਾ ਰੂਪ ਬਣਿਆ ਹਵਾ ਵਿੱਚ ਵੀ ਆਪਣੀ ਖੁਸ਼ਬੋਈ ਖਿਲਾਰਦਾ ਏ ਤੈਨੂੰ ਚੇਤੇ ਕਰ ਕਰ ਆਪਣੀ ਲਗਨ ਵਿੱਚ ਲੱਗੇ ਰਹਿਣਾ ਮਿੱਟੀ ਦਾ ਜਿਵੇਂ ਖ਼ੁਸ਼ਬੋਈ ਖਿਲਾਰਨਾ ਕਰਮ ਲੱਗਦਾ ਏ ਮਿੱਟੀ ਜਿਵੇਂ ਆਪਣੇ ਬੱਚਿਆਂ ਨੂੰ ਜਨਮ ਦੇ ਕੇ, ਪੱਤੇ,ਫੁੱਲ,ਬੂਟਿਆਂ, ਤੇ ਆਪਣੀ ਖੁਸ਼ਬੋਈ ਨਾਲ ਜਿਵੇਂ ਹਰ ਦਮ ਤੇਰੀ ਉਸਤਤ ਕਰਦੀ ਲੱਗਦੀ ਏ। […]

126

ਘਰੋਂ ਭਜ ਕੇ

ਚੰਗੀ ਜਿੰਦਗੀ ਦੀ ਭਾਲ ਵਿੱਚ ਅਵਾਰਾ ਲੜਕੀ ਲੱਭਦੀ ਏ ਚੰਗਾ ਮਹਿਬੂਬ ਇਸ਼ਕ ਹਕੀਕੀ ਤੇ ਮਜਾਜੀ ਮਹਿਬੂਬ ਤੇ ਜਾ ਕੇ ਹੀ ਰੁਕਦੇ ਨੇ ਘਰੋਂ ਭਜਣ ਦਾ ਕਲੰਕ ਪਾਗਲ ਅਖਵਾਉਣ ਦਾ ਡਰ ਅਵਾਰਾ ਲੜਕੀ ਦੇ ਹਿੱਸੇ ਆਉਂਦਾ ਹੀ ਹੈ ਮੈਂ ਵੀ ਕਬੂਲ ਕਰਦੀ ਹਾਂ ਇਸ਼ਕ ਹਕੀਕੀ ਵਿੱਚ ਘਰੋਂ ਭਜ ਕੇ ਆਪਣੇ ਮਹਿਬੂਬ ਨਾਲ ਜਾਣ ਦਾ ਨਵਾਂ ਘਰ […]

123

ਮੰਦਰ ਦੀ ਉਸਾਰੀ

ਹਰ ਕੋਈ ਪੁੱਛਦਾ ਅੱਜ ਕਲ੍ਹ ਕੀ ਕਰਦੇ ਓ? ਮੈਂ ਆਖਿਆ ਮੰਦਰ ਦੀ ਉਸਾਰੀ ਲਾਈ ਹਾਲੇ ਤਾਂ ਸਿਰਫ ਅੰਤਰ ਮਨ ਦੀ ਜਮੀਨ ਖਾਲੀ ਕਰਾਈ ਹੋਲੀ ਹੋਲੀ ਨੀਂਹਾਂ ਦੇ ਵਿੱਚ ਨਿਯਮਾਂ ਦਾ ਪੱਥਰ ਭਰਨਾ ਮਨ ਨੂੰ ਆਪਣੇ ਵੱਸ ਵਿੱਚ ਕਰਨਾ ਆਲਾ-ਦੁਆਲਾ ਸਾਫ ਹੈ ਕਰਨਾ ਇਧਰ-ਉਧਰ ਦਾ ਧਿਆਨ ਨਹੀਂ ਕਰਨਾ ਫਿਰ ਪ੍ਰਭੂ ਪ੍ਰੇਮ ਨਾਲ ਉਸਾਰੀ ਕਰਨੀ ਉੱਚੀਆਂ ਦਿਵਾਰਾਂ […]

116

ਅਹਿਸਾਸ ਦਾ ਚੜ੍ਹਨਾ

ਮੈਂ ਚੜ੍ਹਿਆ ਨਹੀਂ ਉਹ ਉਤਰਿਆ ਨਹੀਂ ਮੈਂ ਕੋਸ਼ਿਸ਼ ਕਰ ਰਿਹਾ ਹਾਂ ਚੜ੍ਹਨ ਦੀ ਸ਼ਾਇਦ ਉਹ ਉਤਰ ਆਵੇ ਇਹ ਰਾਗ ਹੈ ਜਿਸ ਨੂੰ ਚੜ੍ਹ ਕੇ ਹੀ ਗਾਇਆ ਜਾ ਸਕਦਾ ਹੈ ਉਤਰ ਕੇ ਇਸ ਵਿੱਚ ਰਹਿਣਾ ਉਸ ਤੋਂ ਬਾਹਰ ਰਹਿਣਾ ਹੈ ਅੰਦਰ ਤੇ ਬਾਹਰ ਦੀਆਂ ਰਮਜਾਂ ਸ਼ਬਦਾਂ ਵਿੱਚ ਨਹੀਂ ਅਹਿਸਾਸਾਂ ਵਿੱਚ ਨੇ ਅਹਿਸਾਸ ਦਾ ਚੜ੍ਹਨਾ ਤੇ ਚੜ੍ਹ […]