168

ਚੰਚਲ ਮਨ

ਚੰਚਲ ਮਨ ਚਤਰਾਈ ਕਰਦਾ ਇੱਕੋ ਥਾਏ ਕਦੇ ਨਾ ਖੜਦਾ ਇੱਧਰ ਉੱਧਰ ਦੀਆਂ ਰਹਿੰਦਾ ਕਰਦਾ ਚੰਚਲ ਮਨ ਚਤਰਾਈ ਕਰਦਾ ਅੰਦਰ ਸੋਚੇ ਅੰਦਰ ਹੰਢਾਏ ਬਾਹਰ ਨੂੰ ਜਾ ਕੇ ਰੋਲਾ ਪਾਵੇ ਬੁਝਾਰਤਾਂ ਘੜ ਘੜ ਬੁਝਾਰਤ ਬਣਦਾ ਚੰਚਲ ਮਨ ਚਤਰਾਈ ਕਰਦਾ ਤੂੰ ਵੀ ਆ ਜਾ ਕੋਲ ਮੇਰੇ ਚੰਚਲ ਮਨ ਨੂੰ ਚੰਚਲ ਕਰ ਲੈ ਕੋਈ ਨਵੀਂ ਕਹਾਣੀ ਘੜ ਲੈ ਜਾਂ […]

162

ਇਹੀ ਜੀਵਨ ਹੈ

ਇਹੀ ਜੀਵਨ ਹੈ ਉੱਠਣਾ ਰੋਜ ਸਵੇਰੇ ਦੁੱਖ ਸੁੱਖ ਰੋਜ ਹੰਢਾਉਣਾ ਕਰਮ ਕਰ ਆਪੇ ਨੂੰ ਪਰਖੀ ਜਾਣਾ ਇਹੀ ਜੀਵਨ ਹੈ ਆਪਣੀ ਗਲਤੀ ਉੱਤੇ ਆਪੇ ਪਰਦਾ ਪਾਉਣਾ ਸੋਧ ਲੈਣਾ ਫਿਰ ਆਪੇ ਨੂੰ ਆਪੇ ਅੱਗੇ ਲਈ ਧਿਆਨ ਰੱਖ ਲੈਣਾ ਇਹੀ ਜੀਵਨ ਹੈ ਸਮਾਜ ਵਿੱਚ ਚੰਗੇ ਮਾੜੇ ਹੋ ਵਿਚਰ ਜਾਣਾ ਕਦੇ ਚੰਗੇ ਕਦੇ ਮਾੜੇ ਅਖਵਾਉਣਾ ਇਹੀ ਜੀਵਨ ਹੈ ਸਰੀਰਕ […]

158

ਮਨ ਮੰਦਰ ਦੀਆਂ ਪੌੜੀਆਂ

ਮੈਂ ਪਹਿਲੀ ਵਾਰ ਮਨ ਮੰਦਰ ਦੀਆਂ ਪੌੜੀਆਂ ਚੜ੍ਹਿਆ ਭਗਵਾਨ ਦੇ ਦਰਸ਼ਨ ਕੀਤੇ ਉਸ ਲੋੜਾਂ ਪੂਰੀਆਂ ਕਰ ਦਿੱਤੀਆਂ ਤੇ ਪਿੱਛੇ ਮੋੜ ਦਿੱਤਾ ਮੈਂ ਫਿਰ ਮਨ ਮੰਦਰ ਦੀਆਂ ਪੌੜੀਆਂ ਚੜ੍ਹਿਆ ਉਸ ਦਰਸ਼ਨ ਦਿੱਤੇ ਉਸ ਸ਼ੋਕ ਪੂਰੇ ਕੀਤੇ ਫਿਰ ਪਿੱਛੇ ਮੋੜ ਦਿੱਤਾ ਮੈਂ ਤੀਜੀ ਵਾਰੀ ਫਿਰ ਤੜਫਿਆ ਫਿਰ ਚੜ੍ਹਿਆ ਉਸ ਮੇਰਾ ਕਾਮ ,ਕ੍ਰੋਧ,ਲੋਭ,ਮੋਹ ਹੰਕਾਰ ਦੇਖ ਪਿੱਛੇ ਮੋੜ ਦਿੱਤਾ […]

152

ਮੌਤ ਨਾਲ ਮੁਲਾਕਾਤ

ਰਾਤੀਂ ਮੌਤ ਨੂੰ ਮਿਲਿਆ ਆਪਣੇ ਰੰਗ ਵਿੱਚ ਸੀ ਡਰਾਉਂਦੀ ਫਿਰਦੀ ਸੀ ਸਾਰਿਆਂ ਨੂੰ ਮੈਂ ਵੀ ਆਪਣੇ ਮੂਡ ਵਿੱਚ ਸੀ ਛੇੜੇ ਬਿਨਾ ਰਹਿ ਨਾ ਸਕਿਆ ਇਨਸਾਨ ਦੇ ਸਵਾਲਾਂ ਤੋਂ ਬਚਣਾ ਤੇ ਚੁੱਪੀ ਵੱਟ ਲੰਘ ਜਾਣਾ ਸੌਖਾ ਨਹੀਂ ਹੁੰਦਾ ਹੰਕਾਰੀ ਤਾਂ ਆਪ ਆ ਅੜਦਾ ਏ ਉਸ ਉੱਤੇ ਉਂਗਲ ਕੀਤਿਆਂ ਮੈਂ ਵੀ ਪੁੱਛ ਹੀ ਲਿਆ ਹੈ ਤੇਰਾ ਕੋਈ […]

146

ਦੂਸਰਾ ਜਨਮ

ਤੂੰ ਸੱਚ ਹੈਂ ਜਾਂ ਝੂਠ ਸ਼ਬਦਾਂ ਤੇ ਬੋਲਾਂ ਦੇ ਜਾਣਕਾਰ ਹੀ ਜਾਣਦੇ ਨੇ ਭਾਸ਼ਾ ਕਦੇ ਅਰਥੀ ਹੁੰਦੀ ਹੈ ਤੇ ਕਦੇ ਬੇਅਰਥੀ ਵੀ ਹੁੰਦੀ ਹੈ “ਸੋਚ” ਲੋੜ ਵੀ ਹੁੰਦੀ ਹੈ ਤੇ ਨਿਯਮ ਵੀ ਹੁੰਦੀ ਹੈ ਸਾਰੇ ਨਿਯਮ ਬੰਧਨ ਵਿੱਚ ਹਨ ਬੰਧਨਾਂ ਨੂੰ ਨਿਯਮਾਂ ਵਿੱਚ ਬੰਨ੍ਹਣਾ ਤੇਰੀ ਖੋਜ ਕਰਨਾ ਪੂਰਨ ਸੱਚ ਕਰਨਾ ਅਰਥ ਭਰਪੂਰ ਕਰਨਾ ਕਲਪਨਾ ਦਾ […]

129

ਮਿੱਟੀ ਦਾ ਬਾਂਦਰ

ਭਗਵਾਨ ਦੇ ਮੰਦਰ ਨੂੰ ਭਗਵਾਨ ਦੀ ਲੋੜ ਨਹੀਂ ਮਿੱਟੀ ਦੇ ਬਾਂਦਰ ਨੂੰ ਮਿੱਟੀ ਦੀ ਲੋੜ ਨਹੀਂ ਦੁਨੀਆਂ ਦਾ ਵੇਖ ਤਮਾਸ਼ਾ ਬੰਦਾ ਤਾਂ ਫਿਰੇ ਗਵਾਚਾ ਟੁੱਟੀ ਹੈ ਰੱਬ ਤੋਂ ਆਸਾ ਰੱਬ ਦੇ ਬੰਦਿਆਂ ਨੂੰ ਰੱਬ ਦੀ ਹੀ ਲੋੜ ਨਹੀਂ ਮਿੱਟੀ ਦੇ ਬਾਂਦਰ ਨੂੰ ਮਿੱਟੀ ਦੀ ਲੋੜ ਨਹੀਂ ਕਰਦਾ ਹੈ ਹਰ ਕੋਈ ਗੱਲਾਂ ਆਪਣੇ ਹੰਕਾਰ ਦੀਆਂ ਲੋੜ […]

121

ਸਰੀਰ ਤੇ ਆਤਮਾ ਦੀ ਲੜਾਈ

ਸਰੀਰ ਕੁਝ ਲੋੜਾਂ ਪੂਰੀਆਂ ਕਰਨਾ ਚਾਹੁੰਦਾ ਹੈ ਮਿੱਟੀ ਵਿੱਚ ਮਿੱਟੀ ਹੋਣ ਤੋਂ ਪਹਿਲਾਂ ਜਦੋਂ ਆਤਮਾ ਸਰੀਰ ਨੂੰ ਮਿਲੀ ਖੋਜ ਲੜੀ ਤੁਰੀ ਡਰ ਨੇ ਆਪਣਾ ਰੰਗ ਦਿਖਾਇਆ ਮਨ ਸੋਧ ਕਿਰਿਆ ਸ਼ੁਰੂ ਹੋਈ ਦੋਹਾਂ ਨੂੰ ਅਲੱਗ ਅਲੱਗ ਨਹੀਂ ਸਾਂ ਕਰ ਸਕਿਆ ਸਰੀਰ ਦੀਆਂ ਲੋੜਾਂ ਤੇ ਮਨ ਦੀ ਤੰਗ ਅਵਸਥਾ ਦੁਨੀਆਂ ਦੇ ਰੰਗਾਂ ਵਿੱਚ ਫਸੀ ਹੋਈ ਸੀ ਵਕਤ […]

115

ਪ੍ਰਭੂ ਪ੍ਰੇਮ ਦੀ, ਧਰਮ ਤੋਂ ਮੁਕਤੀ

ਪ੍ਰੇਮ ਤੂੰ ਕਿਉਂ ਧਰਮ ਦੇ ਬੰਧਨ ਵਿੱਚ ਹੈ ਮੈਂ ਅਜਾਦ ਕਰਨਾ ਚਾਹੁੰਦਾ ਹਾਂ ਤੈਨੂੰ ਅਵਤਾਰੀ ਦੀਆਂ ਪੂਛਾਂ ਪ੍ਰੇਮ ਸਿਖਾਉਂਦੀਆਂ ਤਾਂ ਨੇ ਪਰ ਧਰਮ ਦੇ ਬੰਧਨ ਵਿੱਚ ਕਿਵੇਂ ਮੁਕਤ ਕਰਾਂ ਤੈਨੂੰ ਬੜੇ ਦਿਨਾਂ ਤੋਂ ਸੋਚ ਰਿਹਾ ਹਾਂ ਤੇਰੀ ਮੁਕਤੀ ਲਈ ਪਰ ਧਰਮ ਬੰਧਨ ਮੈਨੂੰ ਵੀ ਆਪਣੇ ਵੱਲ ਘੜੀਸਣ ਨੂੰ ਫਿਰਦਾ ਏ ਪੁਰਾਣੇ ਨਿਯਮ ਮੈਂ ਸਾਰੇ ਪਰਖੇ […]

108

ਧਰਮਰਾਜ ਤੋਂ ਛੁਟਕਾਰਾ

  ਰੱਬ ਦੇ ਕਤਲ ਤੋਂ ਬਾਅਦ ਮੈਂ ਖੁਸ਼ ਬਹੁਤ ਸੀ ਸੋਚਣ ਲੱਗਾ ਹੁਣ ਤਾਂ ਕੋਈ ਖਤਰਾ ਨਹੀਂ ਕਿਸੇ ਕਿਸਮ ਦਾ ਕਿਸੇ ਕਹਿ ਦਿੱਤਾ ਤੇਰਾ ਲੇਖਾ-ਜੋਖਾ ਧਰਮਰਾਜ ਕੋਲੇ ਹੋ ਰਿਹਾ ਹੈ ਹੁਣ ਇਹ ਨਵਾਂ ਪੰਗਾ ਸੀ ਮੇਰੀ ਜਾਨ ਨੂੰ ਇਸ ਨੂੰ ਤਾਂ ਮੈਂ ਕਦੇ ਮਿਲਿਆ ਹੀ ਨਹੀਂ ਇਸ ਬਾਰੇ ਤਾਂ ਕੁਝ ਵੀ ਨਹੀਂ ਜਾਣਦਾ ਰੱਬ ਨਾਲ […]

102

ਘਸਿਆ ਪਿਟਿਆ ਰੱਬ

ਤੂੰ ਕੀ ਹੈਂ? ਰੱਬ ! ਕਿਸ ਤਰਾਂ ਦਾ ਰੱਬ ਕੋਈ ਖਾਸ ਗੱਲ ਨਹੀਂ ਤੇਰੇ ਵਿੱਚ ਇੱਕ ਘਿਸੇ-ਪਿਟੇ ਤਰੀਕੇ ਨਾਲ ਚਲਾ ਰਿਹਾ ਏ ਦੁਨੀਆਂ ਜਿਸ ਵਿੱਚ ਕੋਈ ਨਵੀਂ ਗੱਲ ਨਹੀਂ ਓਹੀ ਕਰਮ ਧਰਮ ਓਹੀ ਕਾਮ,ਕ੍ਰੌਧ,ਲੋਭ,ਮੋਹ,ਹੰਕਾਰ ਕੀ ਨਵਾਂ ਹੈ ਤੇਰੇ ਕੋਲ ਜਿਥੇ ਮਰਜੀ ਦੇਖ ਲਓ ਇਹੀ ਕੁਝ ਨਜਰੀਂ ਆਉਂਦਾ ਹੈ ਕਿਸੇ ਦੇ ਕਹੇ ਦਾ ਕੋਈ ਅਸਰ ਨਹੀਂ […]