99

ਤੁਹਾਡੇ ਜੋੜੇ ਹੋਏ

ਮੌਤ ਦਰਦਨਾਕ ਹੈ ਉਹਨਾਂ ਦੀ ਜੋ ਮਰਨਾ ਨਹੀਂ ਚਾਹੁੰਦੇ ਤੇ ਉਹਨਾਂ ਦੀ ਜੋ ਹੋਰ ਜਿਉਂਣਾ ਨਹੀਂ ਚਾਹੁੰਦੇ ਦੱਸ ਸਕਦਾ ਹਾਂ ਪਹਿਲਾਂ ਕੌਣ ਮਰੇਗਾ ਤੇ ਬਾਅਦ ਵਿੱਚ ਕੌਣ ਪਰ ਇਸ ਪੰਗੇ ਵਿੱਚ ਤੁਹਾਨੂੰ ਨਹੀਂ ਪਾ ਸਕਦਾ ਉਹ ਮਰ ਚੁੱਕਾ ਹੈ ਜੋ ਲਾਲਚ ਕਰਦਾ ਸੀ ਸਾਰੀ ਉਮਰ ਦੇ ਜੋੜ ਹੋਏ ਉਸੇ ਨਹੀਂ ਖਰਚੇ, ਜਿਸ ਜੋੜੇ ਸੀ ਹੁਣ […]

85

ਗਧੀ ਗੇੜ

ਗਧਾ ਗਧੀ ਗੇੜ ਵਿੱਚ ਹੈ ਦੋਨੋਂ ਪਾਸੇ ਦੇ ਬੋਝਿਆਂ ਵਿੱਚ “ਬੋਝ” ਲੱਦਿਆ ਹੋਇਆ ਹੈ ਇੱਕ ਪਾਸੇ ਜੀਵਨ ਲੋੜਾਂ ਦਾ ਬੋਝ ਹੈ ਪਰਿਵਾਰਕ ਜਰੂਰਤਾਂ ਦਾ ਤੇ ਦੁਨਿਆਵੀ ਸ਼ੌਕਾਂ ਦਾ ਦੂਜੇ ਪਾਸੇ ਦਾ ਬੋਝ ਅੰਦਰੂਨੀ ਹੈ ਆਪਣੇ ਆਪ ਦਾ ਬੋਝ ਆਪਣੇ ਆਪ ਨਾਲ ਸਵਾਲ ਆਪਣੀ ਇਕੱਲਤਾ ਤੇ ਮਾਨਸਿਕ ਖੁਸ਼ੀ ਸਵਾਲ 1.ਗਧਾ ਬੋਝ ਆਪਣੀ ਖੁਸ਼ੀ ਨਾਲ ਕਦੋਂ ਚੁੱਕਦਾ […]

77

ਲੜਕੀ ਦਾ ਚੁੰਮਣ

ਐਨਾ ਸੁੰਦਰ ਸੁਪਨਾ ਪਹਿਲਾਂ ਕਦੇ ਨਹੀਂ ਆਇਆ ਇਸ ਸੁਪਨੇ ਵਿੱਚ ਇੱਕ ਸੁੰਦਰ ਕੁੜੀ ਮੇਰੇ ਨਾਲ ਸੀ ਉਸ ਕੁੜੀ ਨੂੰ ਮਿਲਣ ਤੋਂ ਬਾਅਦ ਐਨਾ ਤੜਫ ਗਿਆ ਮੈਨੂੰ ਕੁਝ ਸਮਝ ਨਹੀਂ ਆਇਆ ਸ਼ਾਇਦ ਮੈਂ ਇਸ ਸੁਪਨੇ ਨੂੰ ਜੀਅ ਕੁਝ ਕਰਨਾ ਚਾਹੁੰਦਾ ਸੀ ਪਰ ਹਫਣੇ,ਤੜਫੇ ਨੂੰ ਕੁਝ ਸਮਝ ਆਇਆ ਨਾ ਉਸ ਸੁੰਦਰ ਲੜਕੀ ਨੂੰ ਕਿੱਥੇ ਲੈ ਜਾਵਾਂ ਮੈਂ […]

53

ਮੈਂ ਲੜਨਾ “ਮੈਂ” ਨਾਲ

ਕੋਈ ਰੱਬ ਦਾ ਨਾਮ ਧਿਆਉਂਦਾ ਏ ਆਪਣੀ ਇੱਛਾ ਪੂਰੀ ਕਰਵਾਉਣ ਲਈ ਕੋਈ ਰੱਬ ਦਾ ਘਰ ਬਣਾਉਂਦਾ ਏ ਲੋਕਾਂ ਨੂੰ ਆਹਰੇ ਲਾਉਣ ਲਈ ਕੋਈ ਆਪੇ ਰੱਬ ਬਣ ਜਾਂਦਾ ਏ ਦੁਨੀਆਂ ਨੂੰ ਪਿੱਛੇ ਲਾਉਣ ਲਈ ਕੋਈ ਮੰਦਰ ਮਸਜਿਦ ਬਣਾਉਂਦੇ ਨੇ ਉੱਤੇ ਆਪਣੀ ਤਖਤੀ ਲਾਉਣ ਲਈ ਕੋਈ ਸੱਜਣ ਮਿੱਤਰ ਬਣ ਜਾਂਦੇ ਨੇ ਆਪਣੀ ਗੱਲ ਸੁਣਾਉਣ ਲਈ ਸਭ ਲੋਕਾਂ […]

50

ਰੱਬ ਅਤੇ ਸੰਭੋਗ

ਸੰਭੋਗ ਤਾਂ ਕੁਝ ਵੀ ਨਹੀਂ ਹੁੰਦਾ ਜੇ ਹੁੰਦਾ ਹੈ ਤਾਂ ਹੁੰਦੀ ਹੈ ਹਰ ਵੇਲੇ ਦੀ ਤੜਫ ਰੂਪ ਹੁੰਦਾ ਹੈ ਸੁੰਦਰ ਹੁੰਦਾ ਹੈ ਤੇ ਸੁੰਦਰਤਾ ਨੂੰ ਮਾਨਣ ਦੀ ਹਰ ਵੇਲੇ ਦੀ ਇੱਛਾ ਤੜਫ ਰਹਿੰਦੀ ਹੈ ਹਰ ਇੱਕ ਨੂੰ ਹਰ ਵੇਲੇ ਮਾਨਣ ਦੀ ਸੁੰਦਰ ਰੂਪ ਨੂੰ ਕੀ ਹੁੰਦਾ ਹੈ ਜਦੋਂ ਰੂਪ ਮਾਣ ਹੁੰਦਾ ਹੈ? ਕੁਝ ਸਮਾਂ ਹੀ […]

49

ਮੈਂ ਹੰਕਾਰ

ਉਹ ਰਾਤੀਂ ਮਿਲਣ ਨਹੀਂ ਆ ਸਕਿਆ ਮੇਰੇ ਕਮਰੇ ਦੀਆਂ ਲਾਈਟਾਂ ਜਗ ਰਹੀਆਂ ਸਨ ਉਹ ਰੌਸ਼ਨੀ ਵਿੱਚ ਨਹੀਂ ਆਉਂਦਾ ਕਿਉਂਕਿ ਉਹ ਗਿਆਨ ਹੈ,ਪ੍ਰਕਾਸ਼ ਹੈ,ਮਦਦਗਾਰ ਹੈ ਇਸੇ ਲਈ ਉਹ “ਮੈਂ” ਕੋਲੇ ਹੰਕਾਰ ਕੋਲੇ ਤੇ ਝੂਠੇ ਚਾਨਣ ਕੋਲੇ ਸੱਚਾ ਪ੍ਰਕਾਸ਼ ਨਹੀਂ ਬਣਦਾ ਮੈਂ ਵੀ ਤੜਫਦਾ ਰਿਹਾ ਰਾਤੀਂ ਚਾਹੁੰਦਾ ਤਾਂ ਸੀ ਉਹ ਆਵੇ ਮੈਨੂੰ ਮਿਲੇ ਪਰ ਮੈਂ ਆਪਣੀ “ਮੈਂ” […]

4

ਬੰਧਨ ਪਿੰਜਰਾ

ਮੈਂ ਬਾਂਦਰ ਬੰਧਨ ਪਿੰਜਰੇ ਵਿੱਚ ਬੰਦ ਹਾਂ ਬਿੱਲੀ ਰਸਤੇ ਵਿਚੋਂ ਲੰਘ ਗਈ ਮੈਂ ਪਿੰਜਰੇ ਵਿੱਚ ਬੰਦ ਸੀ ਖੁਸ਼ੀ ਤੇ ਗਮੀ ਦੀ ਖਬਰ ਪਿੰਜਰੇ ਵਿੱਚ ਹੀ ਮਿਲਦੀ ਹੈ ਮੈਂ ਡਰਦਾ ਡਰਦਾ ਪੜ੍ਹਦਾ ਹਾਂ ਪਿੰਜਰੇ ਵਿੱਚ ਰਹਿ ਬੱਚਿਆਂ ਨੂੰ ਜਨਮ ਦਿੱਤਾ ਵਸੀਅਤ ਪਿੰਜਰਾ ਵੀ ਨਾਲ ਲਿਖ ਦਿੱਤਾ ਮੇਰੇ ਪਿੰਜਰੇ ਦੀਆਂ ਖਬਰਾਂ ਫੈਲਦੀਆਂ ਨੇ ਲੋਕਾਂ ਨੂੰ ਕੈਦ ਕਰਨ […]

5

ਅੱਖਾਂ ਭਰ ਆਈਆਂ

ਅੱਖਾਂ ਭਰ ਆਈਆਂ ਬਾਪੂ ਦੇ ਕੱਪੜੇ ਸਾਂਭਣ ਲੱਗਿਆ ਡਰ ਲੱਗਿਆ ਜਿੰਮੇਵਾਰੀਆਂ ਨਾਲ ਸਾਰੀਆਂ ਜੇਬਾਂ ਭਰੀਆਂ ਪਈਆਂ ਸੀ ਅੱਖਾਂ ਭਰ ਆਈਆਂ ਮਾਂ ਦਾ ਸਮਾਨ ਵੰਡਣ ਦੀ ਵਾਰੀ ਆਈ ਸਾਰੇ ਆਣ ਖਲੋਤੇ “ਪਿਆਰ” ਖਿੱਲਰਿਆ ਪਿਆ ਸੀ ਹਿੱਸੇ ਵੰਡਣ ਨੂੰ ਜੀਅ ਨਾ ਕੀਤਾ ਅੱਖਾਂ ਭਰ ਆਈਆਂ ਸਮੇਂ ਦੀ ਕਹਾਣੀ ਵੱਡਾ ਭਰਾ ਅੱਗੇ ਸੀ ਥੋੜ੍ਹਾ ਸਮਝਾ ਗਿਆ ਕੁਝ ਜਿੰਮੇਵਾਰੀ […]

40

ਕੀ ਕਰਨ ਮੈਂ ਦੁਨੀਆਂ ਤੇ ਆਇਆ?

ਕੀ ਕਰਨ ਮੈਂ ਦੁਨੀਆਂ ਤੇ ਆਇਆ? ਅਪਣਾ ਆਪ ਸੁਧਾਰ ਨੀ ਸਕਿਆ ਤੈਨੂੰ ਦਿਲ ਵਿੱਚ ਧਾਰ ਨੀ ਸਕਿਆ ਇਸ ਸਭ ਨੂੰ ਵਿਚਾਰ ਨੀ ਸਕਿਆ ਤੇਰਾ ਹਾਲੇ ਭੇਦ ਨੀ ਪਾਇਆ ਕਰਨ ਕੀ ਮੈਂ ਦੁਨੀਆਂ ਤੇ ਆਇਆ? ਜੰਮਿਆ ਮਾਂ ਨੇ ਬੋਲਣ ਲਾਇਆ ਜਵਾਨੀ ਤੱਕ ਮੈਂ ਸਮਾਂ ਟਪਾਇਆ ਹਾਲੇ ਵੀ ਮੈਨੂੰ ਸਮਝ ਨਾ ਆਇਆ ਲੋਕਾਂ ਵਿੱਚ ਮੈਂ ਹੱਸਿਆ,ਗਾਇਆ ਪਰ […]

26

ਰੱਬ ਦਾ ਕਤਲ

ਰਾਤ ਮੇਰੇ ਤੋਂ ਰੱਬ ਦਾ ਕਤਲ ਹੋ ਗਿਆ ਰਿਸ਼ਤਾ ਬੜੀ ਦੇਰ ਦਾ ਖਟਾਸ ਵਿੱਚ ਚੱਲ ਰਿਹਾ ਸੀ ਲੜਾਈ-ਝਗੜੇ ਬਹਿਸ-ਬਹਿਸਾਈ ਰਾਜੀਨਾਮੇ ਕਈ ਵਾਰੀ ਹੋਏ ਰਾਤੀਂ ਜਦੋਂ ਮਿਲਿਆ ਮੇਰੇ ਤੇ ਧੌਂਸ ਜਮਾਉਣ ਲੱਗਾ ਮੈਂ ਤੈਨੂੰ ਇਹ ਦਿੱਤਾ ਉਹ ਦਿੱਤਾ ਦੁਨੀਆਂ ਵਿੱਚ ਸਾਰੇ ਰੰਗ ਦਿੱਤੇ ਖਾਣ-ਪੀਣ,ਪਹਿਨਣ ਨੂੰ ਅਨੇਕਾਂ ਵਸਤੂਆਂ ਦਿੱਤੀਆਂ ਮਾਨਣ ਨੂੰ ਸਰੀਰਕ ਕਿਰਿਆਵਾਂ ਦਿੱਤੀਆਂ ਮੈਂ ਵੀ ਕਹਿ […]