240

ਅਚਰਜ ਚੇਤਨਾ

ਕਵਿਤਾ ਤੂੰ ਫਿਰ ਬੋਲ ਮੇਰੇ ਜਿਹਨ ਵਿਚੋਂ ਕਿਉਂਕਿ ਭਾਖਿਆ ਭਾਓ ਅਪਾਰ ਹੈ ਅਚਰਜ ਚੇਤਨਾ ਚਤਰਾਈ ਵਰਤੀ ਭਾਓ ਖਲਾ ਤਪਤਾਇਆ ਮਾਨਸ ਜਾਤ ਜਗਤਾਈ ਜੁਗਤੇ ਕਾਦਰ ਕਿਰਤ ਰਚਾਈ ਕਵਿਤਾ ਤੂੰ ਫਿਰ ਬੋਲ ਕਰਤਾਰੇ ਵਿੱਚੋਂ ਕਿਰਤ ਕੀਰਤਨ ਕਹਿ ਗਾਵ੍ਹੈ ਮੰਨ ਅੰਧਾ ਮਨਮੋਹਕ ਜੁਗਤੀ ਮ੍ਹੈ ਵਾਜਾ ਪਵਨ ਵਜਾਵ੍ਹੈ ਕਰਤਾ ਕਿਰਤ ਕਰੇ ਪਵਿੱਤਰ ਅੰਧਲੇ ਟੇਕ ਮਿਟਾਵ੍ਹੈ ਜੋਬਨ ਰਤਾ ਮੇਰਾ ਪੁਰਖ […]

218

ਇੱਕ ਅਲਖ

ਜੈ ਦ੍ਰੜਿੜ ਜਗਾਗਿਓ ਮਨ ਟੇਕ ਟਿਕਾਗਿਓ ਅਲਖ ਇੱਕ ਜਗਾਗਿਓ ਮੱਤ ਸੁਰਤ ਰੁਸ਼ਨਾਗਿਓ ਡਰ ਭਾਓ ਬੰਧਨ ਮਿਟਾਗਿਓ ਇੱਕ ਅਲਖ ਜਗਾਗਿਓ ਜੀਵਾ ਜੀਵ ਜੰਤ ਜੋਤ ਤੂੰ ਰਵ ਚੰਦ ਦੀਪ ਤੂੰ ਪ੍ਰਕਾਸ਼ ਭਵਨ ਬਣਾਗਿਓ ਰੁਸ਼ਨਾ ਗਿਓ ਰੁਸ਼ਨਾ ਗਿਓ ਮੰਡ ਮੰਡਲ ਖੰਡ ਖੰਡਲ ਜਰ ਜੰਡਲ ਰਚਾਗਿਓ ਮਹਾਂਦੇਵ ਖੇਡ ਜੋਤ ਹਰ ਜੀਵ ਮਹਿ ਸਮਾ ਗਿਓ ਸਮਾ ਗਿਓ ਭੇਦ ਰੂਪ ਜੱਗ […]

213

ਅਜਹੂੰ ਨਾ ਪੂਰਾ ਆਇਓ

ਅਜਹੂੰ ਨਾ ਪੂਰਾ ਆਇਓ ਸ਼ਬਦ ਰੂਪ ਬਣਾਇਓ ਅੰਦਰ ਸ਼ਾਂਤ ਆਇਓ ਅਜਹੂੰ ਨਾ ਪੂਰਾ ਆਇਓ ਟੇਕ ਲੀਓ ਟੇਕ ਲੀਓ ਮਨ ਇੱਕ ਆਗਰ ਟੇਕ ਲੀਓ ਪ੍ਰੀਤ ਪ੍ਰੀਤ ਪ੍ਰੀਤ ਦੀਓ ਸਮਝ ਨਾਹੀ ਪਾਇਓ ਅਜਹੂੰ ਨਾ ਪੂਰਾ ਆਇਓ ਰਮਤ ਰਹੂੰ ਰਮਤ ਰਹੂੰ ਪ੍ਰੇਮ ਰਹੂੰ ਪ੍ਰੀਤ ਰਹੂੰ ਪ੍ਰਕਾਸ਼ ਰਹੂੰ ਜੋਤ ਰਹੂੰ ਜੋਤ ਰੂਪ ਆਇਓ ਅਜਹੂੰ ਨਾ ਪੂਰਾ ਆਇਓ ਬੰਧਨ ਤੋੜ […]

200

ਵਿਚਰਨੇ ਕਾ ਗਿਆਨ

ਵਿੱਚ ਰਹਿ ਵਿੱਚ ਵਿਚਰ ਵਿਚਰ ਵਿਚਰ ਕੇ ਵਿਚਾਰ ਜੀਵਨ ਇਹ ਵਿਚਾਰ ਵਿਚਰ ਕਾ ਗਿਆਨ ਖੇਡ ਰਹਾ ਖੰਡ ਖੰਡ ਨਾਹੀਂ ਬ੍ਰਹਿਮੰਡ ਵਿਚਰ ਕਾ ਵਿਚਾਰ ਗਿਆਨ ਬੋਧ ਕਾ ਬੁੱਧ ਗਿਆਨ ਸੋਧ ਕਾ ਸੁੱਧ ਗਿਆਨ ਵਿਚਾਰ ਵਿਚਰ ਵਿਚਾਰ ਵਿਚਰ ਕਰ ਪੂਰਨ ਗਿਆਨ ਸ਼ੁਰੂ ਸੇ ਸ਼ੁਰੂ ਹੋ ਅੰਤ ਮਹਿ ਪੂਰਨ ਹੋ ਬੀਚ ਮੇਂ ਹੀ ਆਵੈ ਵਿਚਰ ਵਿਚਰਨੇ ਕਾ ਗਿਆਨ […]

172

ਤਪਿਆ

ਪ੍ਰਭੂ ਭਗਤੀ ਦੇ ਤਾਪ ਵਿੱਚ ਤਪ ਰਹਿਆਂ ਲਈ ਇਹ ਸ਼ਬਦ ਵਰਤਿਆ ਹੈ”ਤਪਿਆ” ਕਿੱਥੋਂ ਤਾਪ ਚੜ੍ਹਾਇਆ ਤਪਿਆ ਕਿਉਂ ਤੂੰ ਤਾਪ ਤਪਾਇਆ ਤਪਿਆ ਪ੍ਰੇਮ ਨਦੀ ਵਿੱਚ ਕਿੰਝ ਤੂੰ ਗੋਤਾ ਲਾਇਆ ਤਪਿਆ ਕਿੰਝ ਪ੍ਰੇਮ ਬੰਧਨ ਤੂੰ ਪਾਇਆ ਤਪਿਆ ਖੱਪ ਖੱਪ ਨਿੱਤ ਤੂੰ ਤਾਪ ਚੜ੍ਹਾਇਆ ਤਪਿਆ ਤ੍ਰਿਪਤ ਰਿਹਾ ਤੂੰ ਦਿਨ ਰਾਤ ਤਪਿਆ ਠੰਡ ਤੇਰੀ ਪ੍ਰੀਤ ਵਿੱਚ ਵੱਸੇ ਪਰੀਤਮ ਨਾਲ […]

153

ਵਿਸਮਾਦ ਤੂੰ

ਕੋਈ ਕਹੇ ਭੇਦ ਤੂੰ ਅਭੇਦ ਤੂੰ ਨਾਦ ਤੂੰ ਵਿਨੋਦ ਤੂੰ ਪ੍ਰੀਤ ਤੂੰ ਪ੍ਰੀਤਮ ਤੂੰ ਮਨ ਤੂੰ ਮਨੌਤ ਤੂੰ ਸ਼ੁੱਧ ਤੂੰ ਸੋਧ ਤੂੰ ਅੰਦਰ ਤੂੰ ਬਾਹਰ ਤੂੰ ਕਲ੍ਹ ਤੂੰ ਕਾਲ ਤੂੰ ਕੋਈ ਕਹਿ ਨੇਮ ਹੈ ਮੇਰੀ ਜੀਭਾ ਇੱਕ ਤੂੰ ਇਕਾਧ ਤੂੰ ਸਰਭ ਮਹਿ ਵਿਆਪ ਤੂੰ ਪ੍ਰੀਤ ਕਾ ਪਰਤਾਪ ਤੂੰ ਵਿਧ ਮਹਿ ਵਿਸਮਾਦ ਤੂੰ ਖੁਦ ਮਹਿ ਖੁਦਾਈ […]

149

ਮੋਹੇ ਪਿਰ ਮਿਲਣੇ ਕੀ ਆਸ

ਸਖੀ, ਆਣ ਸਿਖਾਵੈ ਮੋਹੈ ਪਿਰ ਮਿਲਣੇ ਕੀ ਜਾਂਚ ਮੁੱਖ ਤੇ ਪਿਰ ਧਿਾਅਵਣ ਉਚਰਨ ਕੀ ਜਾਂਚ ਭਾਗਾਂ ਹੀਣੀ ਰੂਪ ਵਿਹੂਣੀ ਮੱਤ ਸਿਊਂ ਛੁੱਟਕੀ ਮੋਹੈ ਪਿਰ ਮਿਲਣੇ ਕੀ ਆਸ ਮਨ ਸਿਊਂ ਮਿਲਣਾ ਚਿੱਤ ਸੰਗ ਰਹਿਣਾ ਮੋਹੈ ਹਰ ਦੇਖਣ ਕੀ ਆਸ ਬੋਲੈ ਗਾਵੈ,ਕੂਕਾਂ ਲਾਵੈ ਪੀਆ ਪੀਆ ਸੰਗ ਪ੍ਰੀਤ ਮਿਲਾਵੈ ਮੋਹੈ, ਤੋਹੇ ਦਰਸ਼ਨ ਕੀ ਆਸ ਰਾਮ ਰਸ ਰਸਾਇਣ ਪੀਵਾਂ […]

66

ਇੱਛਾ ਕਾ ਪਸਾਰ

ਇੱਛਕ ਇੱਛਾ ਪੂਰ ਰਿਹਾ ਹੈ ਇੱਛਕ ਇੱਛਾ ਬਲਵਾਨ ਹੈ ਇੱਛਾ ਭਗਵਾਨ ਹੈ ਇੱਛਾ ਕਾ ਖੋਜੀ ਪੂਰਨ ਗਿਆਨ ਹੈ ਇੱਛਾ ਸਿਉਂ ਜੁਗਤੀ ਇੱਛਾ ਸਿਉਂ ਮੁਕਤੀ ਇੱਛਾ ਕਾ ਭੇਦ ਪੁਤਲਾ ਭਗਵਾਨ ਹੈ ਭਗਵਾਨ ਵੀ ਨਾਚੇ ਫਿਰ ਇੱਛਾ ਕੇ ਭੇਸ ਮਹਿ ਇੱਛਾ ਸਿਉਂ ਨਾਚੇ ਮਹਿਮਾ ਮਨ ਮਾਨ ਮਹਿ ਇੱਛਾ ਸੰਗ ਸੋਵਣੇ ਤੇ ਇੱਛਾ ਸੰਗ ਜਾਗਣਾ ਇੱਛਾ ਕਾ ਪੂਰ […]

128

ਡੋਲ, ਅਡੋਲ

ਮੈਂ ਅਡੋਲ ਤਾਂ ਨਹੀਂ ਪਰ ਤੇਰੀ ਹੋਂਦ ਦੇ ਅਹਿਸਾਸ ਲਈ ਅਡੋਲ ਹਾਂ ਹੁਣ ਕੋਈ ਵੀ ਆਸਤਿਕ ਨਾਸਤਿਕ ਧਰਮੀ ਅਧਰਮੀ ਮੇਰੀ ਅਡੋਲਤਾ ਤੇ ਖੜਾ ਨਹੀਂ ਹੋ ਸਕਦਾ ਇਹ ਫੈਸਲਾ ਵਿਸ਼ਵਾਸ ਦਾ ਨਹੀਂ ਉਸ ਦੀ ਹੋਂਦ ਦੀ ਬਾਰ ਬਾਰ ਪਰਖ ਦਾ ਹੈ ਅਹਿਸਾਸਾਂ ਵਿੱਚ ਤੇਰਾ ਰੂਪ ਬਾਰ ਬਾਰ ਦੇਖ ਚੁੱਕਾ ਹਾਂ ਮਾਣ ਚੁੱਕਾ ਹਾਂ ਡੋਲ, ਅਡੋਲ ਤੇਰੇ […]

124

ਨਾਚ ਨਚਈਆ

ਕਿਉਂ ਰਚਣ ਹਾਰਿਆ ਰਚਿਆ ਏ ਇਹ ਰਾਚ ਰਚਈਆ ਮੈਂ ਮੰਨਦਾ ਹਾਂ ਤੂੰ ਇਸ ਵਿੱਚ ਪਾਇਆ ਏ ਸਭ ਨਾਚ ਨਚਈਆ ਕਿਉਂ ਰਚਣ ਹਾਰਿਆ ਰਚਿਆ ਏ ਇਹ ਨਾਚ ਨਚਈਆ ਦੁਨੀਆਂ ਦੀ ਅੰਤ ਖੇਡ ਤੈਨੂੰ ਜਿੱਤਣ ਦੀ ਨਾ ਜਿੱਤਣ ਦਿੰਦੇ ਏ ਨਾ ਹਾਰਨ ਦਿੰਦਾ ਏ ਇਹ ਖੇਡ ਖਡਈਆ ਅੰਤ ਮੇਰੇ ਦਾ ਫੈਸਲਾ ਮੌਤ ਨੇ ਹੀ ਕਰਨਾ ਮੰਨ,ਸਰੀਰ,ਆਤਮਾ ਦਾ […]