118

ਮਿੱਟੀ ਦੀ ਮੁਕਤੀ

ਮੁਕਤੀ ਮਿਲ ਜਾਣ ਤੋਂ ਬਾਅਦ ਮੈਂ ਡਰਦਾ ਰਿਹਾ ਮਿੱਟੀ ਦੀਆਂ ਕਿਰਿਆਵਾਂ ਤੋਂ ਕਿਉਂਕਿ ਇਹ ਸਾਂਭ ਸਕਦੀਆਂ ਸਨ ਮੇਰੇ ਲਈ ਦੁਬਾਰਾ “ਭਟਕਣਾ” ਇੱਕ ਭਟਕਣਾ ਜੋ ਮੈਂ ਭਟਕਦਾ ਰਿਹਾ ਹਾਂ ਸਰੀਰ ਦੀ ਮਿੱਟੀ ਸਾਂਭਦੇ ਸਾਂਭਦੇ ਡਰ ਜਿਉਂਦੇ ਜੀਅ ਜਿਉਂਣ ਦਾ ਤੇ ਮਰ ਜਾਣ ਦਾ ਮੈਂ ਖਤਮ ਕਰਦਾ ਹਾਂ ਤੇ ਫਿਰ ਡਰਨ ਲਗਦਾ ਹਾਂ ਇਹ ਡਰ ਦੁਬਾਰਾ ਨਾ […]

107

ਕਬੂਲਗਾਹ

ਹੁਣ ਮੈਂ ਦੁਨੀਆਂ ਵਿੱਚ ਨਹੀਂ ਰਹਿਣਾ ਚਾਹੁੰਦਾ ਮਾਨਸਿਕਤਾ ਤੈਨੂੰ ਛੂਹਵੇ ਜਾਂ ਦੁਨੀਆਂ ਨੂੰ ਦੋ ਥਾਵਾਂ ਦੀ ਸ਼ਹਿਨਸ਼ਾਹੀ ਦੇ ਯੋਗ ਨਹੀਂ ਹਾਂ ਹਾਲੇ ਸਮੇਂ ਦੀ ਸੀਮਾ ਨਾਲ ਤੈਨੂੰ ਬੰਨ੍ਹ ਲਵਾਂ ਦੁਨੀਆਂ ਤੇ ਆ ਜਾਵਾਂ ਤੇ ਫਿਰ ਅਸਮਾਨੀ ਚੜ੍ਹ ਜਾਵਾਂ ਇਹ ਸਫਰ ਮੈਨੂੰ ਲੰਬਾ ਜਾਪਦਾ ਏ ਕਦੇ ਤੜਫ ਹੁੰਦੀ ਏ “ਤੇਰੀ” ਪਰ ਦੁਨੀਆਂ ਖਿੱਚਦੀ ਏ ਆਪਣੇ ਵਲੇ […]

91

ਕਾਮ ਦੀ ਅੱਗ

ਹੁਣ ਦੋ ਹੀ ਅੱਗਾਂ ਨੇ ਮੇਰੇ ਜਿਸਮ ਅੰਦਰ ਇੱਕ ਕਾਮ ਦੀ ਤੇ ਦੂਜੀ ਪ੍ਰਭੂ ਪ੍ਰੇਮ ਦੀ ਜਿਸ ਦਿਨ ਮੈਂ ਕਾਬੂ ਪਾ ਲਿਆ ਇੱਕ ਤੇ ਮੈਂ ਵੀ ਇੱਕ ਹੋ ਜਾਣਾ ਮੈਂ ਲੱਪਟਾਂ ਨਹੀਂ ਨਿਕਲਣ ਦਿੱਤੀਆਂ ਕਦੇ ਕਾਮ ਦੀ ਅੱਗ ਦੀਆਂ ਹਾਂ ਸੁਲਘਦੀ ਜਰੂਰ ਰਹਿੰਦੀ ਹੈ ਧੂੰਆਂ ਕਰਦੀ ਰਹਿੰਦੀ ਹੈ ਆਲਾ-ਦੁਆਲਾ ਸੁੱਕ ਜਾਣ ਤੋਂ ਬਾਅਦ ਕਦੇ ਲਾਟਾਂ […]

89

ਅਗਲਾ ਵਰਕਾ

ਮੈਨੂੰ ਕੋਈ ਵਰਤ ਰਿਹਾ ਹੈ ਅੰਬਰੋਂ ਕੋਈ ਪਰਤ ਰਿਹਾ ਹੈ ਹੱਥਾਂ ਦਾ ਵੀ ਜਾਦੂ ਹੈ ਉਹ ਖਲਕਤ ਵਿੱਚ ਵੀ ਖਲਕ ਰਿਹਾ ਹੈ ਮੈਨੂੰ ਕੋਈ ਵਰਤ ਰਿਹਾ ਹੈ ਦੋ ਦੋ ਰੂਪ ਨੇ ਹੋਏ ਮੇਰੇ ਇੱਕ ਵਿੱਚ ਮੈਂ ਇੱਕ ਵਿੱਚ ਉਹ ਵਰਤ ਰਿਹਾ ਹੈ ਕੋਈ ਬੁਲਾਵੇ ਮੈਨੂੰ ਮੈਂ ਸੁਰਤੀ ਜਿੰਨਾ ਬੋਲਾਂ ਕੋਈ ਬੁਲਾਵੇ ਉਸ ਨੂੰ ਉਹ ਬ੍ਰਹਿਮੰਡ […]

86

ਹੰਕਾਰੀ ਹਾਂ ਮੈਂ

ਮੈਨੂੰ ਹੰਕਾਰ ਹੋ ਗਿਆ ਕਿ “ਤੂੰ” ਮੇਰਾ ਏ ਸਾਰੇ ਆਖਦੇ ਨੇ ਹੰਕਾਰੀ ਹਾਂ ਮੈਂ ਜਿਸ ਕੋਲ ਤੂੰ ਹੋਵੇ ਉਹ ਹੰਕਾਰੀ ਨਾ ਹੋਵੇ ਦੁਨਿਆਵੀ ਲੋੜਾਂ ਦਾ ਹੰਕਾਰ ਇਹ ਦੁਨੀਆਂ ਕਰਦੀ ਏ ਤੇਰਾ ਹੰਕਾਰ ਵੀ ਕੀ ਮੈਂ ਨਾ ਕਰਾਂ ? ਮੇਰੇ ਹੰਕਾਰ ਨਾਲ ਲੋਕਾਂ ਦਾ ਮਾੜਾ ਜਾਂ ਚੰਗਾ ਨਹੀਂ ਬਦਲਦਾ ਮੇਰਾ ਮੈਂ ਵੀ ਨਹੀਂ ਬਦਲਦਾ ਜਾਣਦਾ ਹਾਂ […]

74

“ਜੀਵਨ ਰਚਨਾ”

ਮੈਂ ਨਹੀਂ ਫੜਦਾ ਕਲਮ ਨੂੰ ਹੱਥਾਂ ਦੇ ਨਾਲ ਪਰ ਕਈ ਵਾਰੀ ਸ਼ਬਦ ਕਾਬਜ ਹੋ ਜਾਂਦੇ ਮੇਰੇ ਜਿਹਨ ਦੇ ਉੱਤੇ ਜਿਹਨਾਂ ਵਿੱਚ ਅਰਥ ਸ਼ਾਮਿਲ ਹੁੰਦੇ ਨੇ ਜੀਵਨ ਦੇ ਮੈਂ ਲਿਖਦਾ ਹਾਂ ਸ਼ਬਦਾਂ ਨੂੰ ਮੰਨਦਾ ਹਾਂ ਅਰਥਾਂ ਨੂੰ ਤੁਰਦਾ ਹਾਂ ਉਹਨਾਂ ਦੀਆਂ ਰਹਾਂ ਉੱਤੇ ਬਿਨਾ ਸੋਚੇ, ਬਿਨਾ ਸਮਝੇ ਇਹ ਵਿਸ਼ਵਾਸ ਹੈ ਮੇਰਾ ਮੈਂ ਰਾਹ ਤੇ ਹਾਂ ਜੋ […]

70

ਰਾਵਣ ਰਹਾਂ ਜਾਂ ਰਾਮ

ਮੈਂ ਰਾਵਣ ਰਹਾਂ ਜਾਂ ਰਾਮ ਤੈਨੂੰ ਕੀ ਫਾਇਦਾ ਕੋਈ ਰਾਵਣ ਰਹੇ ਜਾਂ ਰਾਮ ਅੰਤ ਸਭ ਤੇਰਾ ਹੀ ਰਹਿਣਾ ਦੁਨੀਆਂ ਦੀ ਹਰ ਚੀਜ ਤੇਰੀ ਹੀ ਰਹਿਣੀ ਮੈਂ ਸਿੱਧਾ ਜੋੜ ਕੁਝ ਬਣਾਵਾਂ ਜਾਂ ਉਲਟਾ ਅੰਤ ਵਿੱਚ ਤੇਰਾ ਹੀ ਰਹਿਣਾ ਮੈਂ ਰਾਵਣ ਰਹਾਂ ਜਾਂ ਰਾਮ ਤੇਰਾ ਹੀ ਰਹਿਣਾ ਤੂੰ ਲਾਏ ਸਾਰੇ ਆਰੇ ਕੋਈ ਬਣਾਉਣੇ ਤੇ ਕੋਈ ਢਾਣ ਲਈ […]

67

ਅਚਨਚੇਤ

ਇਹ ਤੇਰੀ ਹੀ ਹੋਂਦ ਹੈ ਜਿਸ ਨੂੰ ਮਹਿਸੂਸ ਕਰਦਾ ਹੈ ਹਰ ਕੋਈ ਅਚਨਚੇਤ ਕੁਝ ਨਹੀਂ ਹੁੰਦਾ ਕੁਝ ਮੰਨਦੇ ਨੇ ਅਚਨਚੇਤ ਨੂੰ ਕੁਝ ਨਹੀਂ ਮੰਨਦੇ ਜਿਨ੍ਹਾਂ ਨਾਲ ਬਾਰ ਬਾਰ ਹੁੰਦਾ ਹੈ ਉਹ ਸੋਚਦੇ ਨੇ “ਤੈਨੂੰ” ਤੇ ਤੇਰੀ ਹੋਂਦ ਨੂੰ ਇਹ ਯਕੀਨ ਨਹੀਂ ਹੈ ਕਿਸੇ ਲਈ ਕਦੇ ਹਾਂ ਹੈ ਤੇ ਕਦੇ ਨਾਹ ਹੈ ਬੈਠਾ ਏਂ ਅੰਦਰ ਵੜ […]

63

ਪੁਜਾਰੀ

ਮੇਰੇ ਮੰਦਰ ਦੇ ਪੁਜਾਰੀ ਦੀ ਪੂਜਾ ਦਾ ਵਕਤ ਕਦੋਂ ਖਤਮ ਹੋਵੇਗਾ ਮੈਂ ਇੰਤਜਾਰ ਕਰਦਾ ਹਾਂ ਉਸਦੀ ਦੁਆ ਦਾ ਅਸਰ ਕਦ ਹੋਵੇਗਾ ਮੈਂ ਇੰਤਜਾਰ ਕਰਦਾ ਹਾਂ ਪੁਜਾਰੀ ਜਿਹੜਾ ਪੂਜਾ ਕਰਨੀ ਨਹੀਂ ਜਾਣਦਾ ਜਿਹੜਾ ਮੰਤਰ ਸਲੋਕ ਪੜ੍ਹਨੇ ਵੀ ਨਹੀਂ ਜਾਣਦਾ ਗੁਰਬਾਣੀ ਰਾਗਾਂ ਵਿੱਚ ਜਿਸ ਨੇ ਨਹੀਂ ਗਾਈ ਮੰਨਤਾਂ ਜਿਹੜੀਆਂ ਲੋਕਾਂ ਵਾਸਤੇ ਪੁਜਾਰੀ ਨਹੀਂ ਮੰਗਦਾ ਦੁਆਵਾਂ ਵਿੱਚ ਜਿਸਮਾਂ […]

61

ਮੀਲ ਪੱਥਰ

ਤੇਰੀਆਂ ਆਸਾਂ ਦਾ ਇੱਕ ਪੁਲ ਮੇਰੀਆਂ ਸੋਚਾਂ ਦੇ ਪਰਬਤਾਂ ਦੇ ਉੱਤੋਂ ਦੀ ਲੰਘਦਾ ਤੇਰੇ ਦਰਸ਼ਨ ਕਰਕੇ ਮੇਰੇ ਮਨ-ਮੰਦਰ ਵਿੱਚ ਵਾਸੇ ਲਈ ਉੱਤਰਦਾ ਹੈ ਮੇਰੀਆਂ ਸੋਚਾਂ ਦੀ ਉਚਾਈ ਨੂੰ ਮਿਣਨਾ ਕਿਸੇ ਪੈਮਾਨੇ ਦਾ ਕੰਮ ਨਹੀਂ ਪਰ ਤੇਰੀਆਂ ਆਸਾਂ ਦਾ ਮੀਲ ਪੱਥਰ ਹਰ ਥਾਂ ਮੈਨੂੰ ਹੋਰ ਉੱਚਾ ਚੁੱਕਦਾ ਹੈ ਰਸਤੇ ਵਿੱਚ ਹਜਾਰਾਂ ਵਾਰ ਇਹਨਾਂ ਸੋਚਾਂ ਦੀ ਉਚਾਈ […]