147

ਪਰਪਾਕ ਪਾਕਕ

ਅੱਜ ਆਤਮਾ ਦੇ ਨਾਲ ਨਾਲ ਸਰੀਰ ਨੂੰ ਵੀ ਤਾਪ ਹੈ ਤੜਫ ਰਿਹਾ ਹਾਂ ਅੱਗ ਦੇ ਸੇਕ ਵਿੱਚ ਦੋਹਾਂ ਦਾ ਹੀ ਦਰਦ ਹੈ ਮੇਰੇ ਹੀ ਲਈ ਕਾਗਜਾਂ ਤੇ ਉਤਾਰ ਦਿਆਂ ਸਰੀਰ ਤੇ ਆਤਮਾ ਦੋਹਾਂ ਦੀ ਅੱਗ ਨੂੰ ਇਹ ਵੀ ਤਾਂ ਓਹੀ ਸ਼ਬਦ ਨੇ ਜੋ ਸੇਕ ਦੀ ਉਪਜ ਨੇ ਜੋ ਸੇਕ ਤੋਂ ਬਣਦੇ ਨੇ ਤੇ ਲਾਲ ਹੁੰਦੇ […]

127

ਮੇਰੇ ਤੋਂ ਨਹੀਂ ਢਾਹੇ ਜਾਂਦੇ

ਤੇਰੇ ਬਣਾਏ ਹੋਏ ਮੰਦਰ,ਮਨ-ਮੰਦਰ ਮੇਰੇ ਤੋਂ ਨਹੀਂ ਢਾਹੇ ਜਾਂਦੇ ਜਿਹਨਾਂ ਨੂੰ ਵਿੱਚ ਤੂੰ ਨਹੀਂ ਗੁਰੂ ਵੱਸਦਾ ਏ ਮੈਂ ਗੁਰੂ ਨੂੰ ਨਹੀਂ ਨਕਰਦਾ ਉਹ ਤੇਰਾ ਮਾਰਗ ਦੱਸਦਾ ਹੈ ਤੇਰਾ ਰੂਪ ਦੱਸਦਾ ਹੈ ਤੇਰਾ ਰੰਗ ਦੱਸਦਾ ਹੈ ਤੇਰੇ ਗੁਣ ਦੱਸਦਾ ਹੈ ਤੇਰੇ ਨਾਲ ਜੋੜਦਾ ਵੀ ਹੈ ਪਰ ਤੇਰੀ ਥਾਂ ਤੇ ਬੈਠ ਜਾਵੇ ਇਹ ਮਨਜ਼ੂਰ ਨਹੀਂ ਮੰਦਰਾਂ,ਮਨ-ਮੰਦਰਾਂ ਵਿੱਚ […]

110

ਆਤਮਾ ਅਤੇ ਪਰਮ-ਆਤਮਾ

ਉਸ(ਪਰਮਾਤਮਾ) ਨੂੰ ਕੋਈ ਮਤਲਬ ਨਹੀਂ ਸਰੀਰਾਂ ਨਾਲ ਉਹ ਸਰੀਰਾਂ ਨਾਲ ਨਹੀਂ ਖੇਡਦਾ ਉਸ ਦੀ ਖੇਡ ਹੈ ਆਤਮਾ ਨਾਲ ਉਹਨਾਂ ਆਤਮਾਵਾਂ ਨਾਲ ਜੋ ਸਰੀਰਾਂ ਅੰਦਰ ਹੀ ਜਨਮ ਲੈਂਦੀਆਂ ਹਨ ਸਾਰੇ ਸਰੀਰਾਂ ਵਿੱਚ ਵੀ ਆਤਮਾ ਦਾ ਜਨਮ ਨਹੀਂ ਹੁੰਦਾ ਕੁਝ ਸਰੀਰਾਂ ਵਿੱਚ ਹੀ ਆਤਮਾ ਜਨਮ ਲੈਂਦੀ ਹੈ ਕਰਮ-ਧਰਮ ਦੇ ਬੰਧਨ ਨੇ ਸਰੀਰ ਨੂੰ ਸਰੀਰ ਇਹਨਾਂ ਬੰਧਨਾਂ ਨੂੰ […]

88

ਨਵੀਂ ਸਮਾਜਿਕ ਕ੍ਰਾਂਤੀ

ਅਲੱਗ ਅਲੱਗ ਪੈਮਾਨੇ ਨੇ, ਜਿੰਦਗੀ ਦੇ ਕਿਸ ਵਿੱਚ ਮਾਪਾਂ ਇਸ ਨੂੰ ਬਣੇ ਤੇ ਬਣਾਏ ਹੋਏ ਪੈਮਾਨੇ ਵੀ ਪੂਰੇ ਨਹੀਂ ਇਸ ਜਿੰਦਗੀ ਲਈ ਕੁਝ ਟੁੱਟ ਜਾਂਦੇ ਨੇ ਜਦੋਂ ਸਰੀਰ ਜਕੜਿਆ ਜਾਂਦਾ ਹੈ ਸਰੀਰ ਹੋਰ ਫੈਲਣਾ ਚਾਹੁੰਦਾ ਹੈ ਸੋਚਾਂ ਨੂੰ ਸਮਾਜ ਤੋਂ ਬਾਹਰ ਕੱਢ ਸਮਾਜਿਕ ਦਾਇਰਾ ਵਧਾਉਣ ਲਈ ਸਮੇਂ ਦੀ ਸਮਾਜਿਕ ਬਣਤਰ ਦਾ ਦਾਇਰਾ ਹਰ ਵਾਰ ਵਧਿਆ […]

79

ਨਵੇਂ ਯੁੱਗ ਦੀ ਸ਼ੁਰੂਆਤ ਮੁਬਾਰਕ ਹੋਵੇ

ਰੱਬ ਕੀ ਹੈ? ਉਹ ਕੀ ਹੈ? ਇਹ ਕੋਈ ਨਹੀਂ ਜਾਣਦਾ ਦੁਨੀਆਂ ਵਿੱਚ ਜੋ ਹੈ ਜੋ ਸਭ ਜਾਣਦੇ ਨੇ ਉਹ ਹੈ, ਆਪਣੀ ਸੋਚ ਦੂਰੀ ਕਿੰਨੀ ਦੂਰੀ, ਕੌਣ ਦੇਖ ਚੁੱਕਾ ਹੈ ਕਿਸ ਨੂੰ, ਉਸ ਕਾਬਲ ਬਣਾਇਆ ਲੰਬੀ ਦੂਰੀ ਨੂੰ ਦੇਖਣ ਲਈ ਇਹ ਉਸ ਦੀ ਆਪਣੀ ਬਣਤਰ ਹੈ ਉਸ ਦੀ ਆਪਣੀ ਖੇਡ ਦਾ ਹਿੱਸਾ ਹੈ ਕੁਝ ਲੋਕ ਰੱਬ […]

73

“ਰੱਬ” ਦਾ ਧਰਮ ਕੀ ?

“ਰੱਬਾ” ਤੇਰਾ ਧਰਮ ਕੀ ? ਜਦੋਂ ਜਦੋਂ ਤੈਨੂੰ ਮਿਲਿਆ ਤੇਰੇ ਕੱਪੜੇ , ਤੇਰਾ ਰੰਗ ਢੰਗ ਦੇਖਿਆ ਤੇਰੀ ਬੋਲ ਬਾਣੀ ਤੇਰੀ ਰਹਿਣੀ ਸਹਿਣੀ ਦੇਖੀ ਤੇਰੀ ਪਰਖ ਤੇ ਲੱਗਾ ਤੈਨੂੰ ਕਦੇ ਇੱਕੋ ਰੰਗ ਦੇ ਕੱਪੜੇ ਪਾਏ ਨਹੀਂ ਦੇਖੇ ਬੰਧਨਾਂ ਵਿੱਚ ਬੰਨੇ ਨਹੀਂ ਦੇਖਿਆ ਤੇਰੀ ਬੋਲੀ ਦੀ ਮਿਠਾਸ ਬੜੀ ਵਾਰੀ ਦੇਖੀ ਮੈਂ ਪਰ ਇੱਕੋ ਬੋਲੀ ਵਿੱਚ ਬੋਲਦਿਆਂ ਕਦੇ […]

71

ਇੱਕ ਨੂੰ ਇੱਕ ਕਰਨ ਲਈ

ਤੈਨੂੰ ਇੱਕ ਨੂੰ ਇੱਕ ਕਰਨ ਲਈ ਕਿੰਨੇ ਯਤਨ ਕਰਨੇ ਪੈਣੇ ਨੇ ਮੈਨੂੰ ਤੂੰ ਜਾਣਦੇ ਹੋਏ ਵੀ ਨਹੀਂ ਜਾਣਦਾ ਮੇਰੇ ਰਾਹ ਨੂੰ ਤੇਰੀ ਵੰਡ ਨੀਤੀ ਨਿਰਧਾਰਿਤ ਤੇਰੀ ਪੁਰਾਣੀ ਸਿਰਜਣਾ ਦਾ ਨਤੀਜਾ ਹੈ ਤੇਰੇ ਦਿੱਤੇ ਹੋਏ ਹੀ ਪੁਰਾਣੇ ਰੂਪ ਨੇ ਤੂੰ ਇੱਕ ਅਖਵਾਉਂਦਾ ਤਾਂ ਹੈ ਪਰ ਤੇਰੀ ਵੰਡ ਨੀਤੀ ਹੀ ਤੇਰਾ ਨਿਰਣਾ ਨਹੀਂ ਕਰਦੀ ਆਪਣਾ ਫੈਸਲਾ ਕਰਨ […]

56

ਧਰਮ ਵਿੱਚੋਂ ਬਾਹਰ ਕੱਢਣਾ

ਤੈਨੂੰ ਇੱਕ ਨੂੰ ਇੱਕ ਕਰਨ ਲਈ ਕਿੰਨੇ ਯਤਨ ਕਰਨੇ ਪੈਣੇ ਨੇ ਤੂੰ ਜਾਣਦੇ ਹੋਏ ਵੀ ਨਹੀਂ ਜਾਣਦਾ ਮੇਰੇ ਰਾਹਾਂ ਨੂੰ ਤੇਰੀ ਵੰਡ ਨੀਤੀ ਨਿਰਧਾਰਿਤਾ ਤੇਰੀ ਪੁਰਾਣੀ ਸਿਰਜਣਾ ਦਾ ਨਤੀਜਾ ਹੈ ਤੇਰੇ ਦਿੱਤੇ ਹੋਏ ਹੀ ਪੁਰਾਣੇ ਰੂਪ ਨੇ ਤੂੰ ਇੱਕ ਅਖਵਾਉਂਦਾ ਤਾਂ ਹੈ ਪਰ ਤੇਰੀ ਵੰਡ ਨੀਤੀ ਹੀ ਤੇਰਾ ਨਿਰਣਾ ਨਹੀਂ ਕਰਦੀ ਆਪਣਾ ਫੈਸਲਾ ਕਰਨ ਲਈ […]

34

ਤੇਰੇ ਕਹੇ ਬੋਲ

ਉਹ ਅਜੀਬ ਸਮਾਂ ਸੀ ਜਦੋਂ ਤੂੰ ਪ੍ਰਕਾਸ਼ ਦੇ ਰੂਪ ਵਿੱਚ ਸਾਹਮਣੇ ਸੀ ਮੇਰੇ ਯਕੀਨ ਲਈ “ਤੂੰ” ਕਈ ਰੂਪ ਧਾਰਨ ਕੀਤੇ ਮੈਂ ਸੁਪਨੇ ਦੇ ਅਹਿਸਾਸ ਨੂੰ ਛੂਹਣਾ ਚਾਹਿਆ ਪਰ ਤੂੰ ਹਰ ਰੂਪ ਵਿੱਚ ਪੂਰਨ ਸੱਚ ਸੀ ਪਰ ਇਹ ਹਾਲੇ ਵੀ ਅਹਿਸਾਸ ਹੀ ਹੈ ਜਿਸ ਨੂੰ ਸਿੱਧ ਤੂੰ ਹੀ ਕੀਤਾ ਸੀ ਤੇ ਦੁਬਾਰਾ ਵੀ ਸਿੱਧ ਤੂੰ ਹੀ […]